ਜਦੋਂ ਵੀ ਕੋਈ ਨਵਾਂ ਵਿਅਕਤੀ ਬਲਾੱਗ ਯਾ ਵੈਬਸਾਈਟ ਬਣਾਉਣ ਵਾਰੇ ਸੋਚਦਾਂ ਹੈ ਤੋ ਸਾਡੇ ਦਿਮਾਗ਼ ਵਿੱਚ ਸਬ ਤੋਂ ਪਹਿਲਾਂ ਆਉਂਦਾ ਹੈ ! ਇਕ ਬਲਾੱਗ ਜਾਂ ਵੈਬਸਾਈਟ ਬਣਾਉਣ ਵਿੱਚ ਕਿੰਨੇ ਪੈਸ ਲੱਗਣਗੇ ਅਤੇ ਬਲਾੱਗ ਬਣਾਉਣ ਦੇ ਲਈ ਸਾਡੇ ਕੋਲ ਕੀ ਕੀ ਹੋਣਾ ਲਾਜ਼ਮੀ ਹੈ ! ਸ਼ਾਇਦ ਤੁਸੀ ਆ ਆਰਟੀਕਲ ਇਸੀ ਲਈ ਪੜ੍ਹ ਰਹੇ ਹੋ ਕਿਉਕਿ ਤੁਹਾਂਨੂੰ ਵੀ ਬਲਾਗ ਬਣਾਉਣ ਦੀ ਜਾਣਕਾਰੀ ਨਈ ਹੈ ! ਇਸਦੇ ਬਾਰੇ ਮੈਂ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ! ਚੱਲੋ ਜਾਣਦੇ ਹਾਂ ਕੀ ਬਲੌਗਰ ਉੱਤੇ ਮੁਫ਼ਤ ਬਲਾੱਗ ਕਿਦਾਂ ਬਣਦੇ ਹਨ !
ਵਿਸ਼ਾ - ਬਲੌਗਰ.ਕਾਮ (Blogger.com)ਕੀ ਹੈ !
ਬਲੌਗਰ ਦੀ ਪੂਰੀ ਜਾਣਕਾਰੀ !
ਬਲੌਗਰ.ਕਾਮ (Blogger.com)ਇਕ ਮੁਫਤ ਬਲਾੱਗ ਪਬਿਲਿਸ਼ੰਗ ਸਰਵਿਸ ਹੈ ! ਜਿਸ ਉਤੇ ਕੋਈ ਵੀ ਵਿਅਕਤੀ ਮੁਫਤ ਬਲੌਗ ਬਣਾ ਸਕਦਾ ਹੈ !ਹੋਰ ਇਹ ਸਰਵਿਸ Pyra Labs ਦਵਾਰਾ ਬਣਾਈ ਗਈ ਸੀ ! ਪਰ 2003 ਵਿੱਚ ਇਸ ਸਰਿਵਸ ਨੂੰ ਗੂਗਲ ਨੇ ਖਰੀਦ ਲਿਆ ਸੀ ! ਇਸ ਸਰਵਿਸ ਦੀ ਮਦਦ ਨਾਲ ਕੋਈ ਵੀ ਵਿਅਕਤੀ ਗੂਗਲ ਅਕਾਉਟਂ ਦੀ ਮਦਦ ਨਾਲ 100 ਬਲਾੱਗ ਤੱਕ ਬਣਾ ਸਕਦਾ ਹੈ !ਇਸ ਸਰਵਿਸ ਉਤੇ ਬਲੌਗ Subdomain (ਉਦਾਹਰਣ. blogspot.com ) ਜਾਂ ਕਸਟਮ Domain (example.com ) ਦੇ ਨਾਲ ਬਣਾਇਆ ਜਾ ਸਕਦਾ ! ਜੇਕਰ ਤੁਸੀ ਇਸ ਸਰਿਵਸ ਉਤੇ ਮੁਫ਼ਤ ਬਲੌਗ ਬਣਾਉਣਾ ਚਾਉਂਦੇ ਹੋ ਤਾ ਤੁਸੀ .Blogspot.Com Domain ਨਾਲ Blog ਬਣਾ ਸਕਦੇ ਹੋ !
ਜੇਕਰ ਤੁਸੀ ਇਸ ਆਪਣੇ ਬਲੌਗ ਤੇ Custom Domain ਲਗਾਉਣਾ ਚਾਉਂਦੇ ਹੋ ਤਾਂ ਤੁਹਾਨੂੰ ਕਿਸੇ Domain Providing Service ਤੋਂ Domain ਖਰੀਦਣਾ ਪਵੇਗਾ !
ਤੁਸੀ Godaddy , Namecheap , Etc Domain Providing ਤੋਂ Domain ਖ਼ਰੀਦ ਸਕਦੇ ਹੋ ਤੇ ਬਾਅਦ ਵਿਚ ਉਸਨੂੰ ਬਲੌਗ ਤੇ ਲਗਾ ਸਕਦੇ ਹੋ ! ਪਰ ਜਦੋਂ ਬਲੌਗ ਬਣਾਇਆ ਜਾਂਦਾ ਹੈ !
ਤਾਂ ਪਹਿਲਾਂ ਇਕ ਵਾਰ Subdomain ਦੇ ਨਾਲ ਹੀ ਬਲੌਗ ਬਣਾਉਣਾ ਪੈਂਦਾ ਹੈ !ਉਸਤੋਂ ਬਾਅਦ ਹੀ ਤੁਸੀ custom Domain ਲੱਗਾ ਸਕਦੇ ਹੋ !
ਅਤੇ Subdomain ਨੂੰ Custoom Domain ਉਤੇ Redirect ਕਰ ਸਕਦੇ ਹੋ ! ਜੇਕਰ Custom Domain ਲਈ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਇਸਤੇ ਮੁਫ਼ਤ ਬਲੌਗ ਬਣਾ ਸਕਦੇ ਹੋ ਤੇ ਜਦੋ ਚਾਹੋ ਉਦੋਂ Custom Domain ਇਸਤੇਮਾਲ ਕਰ ਸਕਦੇ ਹੋ ! ਜਾਂ ਫਿਰ ਤੁਸੀ ਹਮੇਸ਼ਾਂ ਲਈ Subdomain ਦਾ ਹੀ ਉਪਯੋਗ ਕਰ ਸਕਦੇ ਹੋ !
ਬਲੌਗਰ ਉੱਤੇ ਬਲਾੱਗ ਬਨਾਉਣ ਲਈ ਕੀ ਕੀ ਹੋਣਾਂ ਲਾਜ਼ਮੀ ਹੈ !
1. ਇੰਟਰਨੈਟ ਕਨੈਕਸ਼ਨ: ਚੰਗਾ ਇੰਟਰਨੈਟ ਕਨੈਕਸ਼ਨ ਹੋਨਾ ਜਰੂਰੀ ਹੈ ਜਿਸ ਨਾਲ ਬਲੌਿਗੰਗ ਦੇ ਲਈ ਰਿਸਰਚ ਕਰ ਸਕਦੇ ਹੋ ਜਾਂ ਇੰਟਰਨੈਟ ਦੇ ਬਿਨਾਂ blogging ਅਧੂਰੀ ਹੈ !
2. ਮੋਬਾਈਲ ਫੋਨ ਜਾਂ ਪੀਸੀ / ਲੈਪਟਾਪ: ਜ਼ਰੂਰੀ ਨਹੀ ਹੈ ਕੀ ਬਲੌਿਗੰਗ ਸਿਰਫ ਕੰਪਿਊਟਰ ਤੋਂ ਹੀ ਕੀਤੀ ਜਾ ਸਕਦੀ ਹੈ, ਮੋਬਾਈਲ ਤੋਂ ਬਲੌਿਗੰਗ ਕਰਨਾ ਬਹਤੁ ਆਸਨ ਹੈ !
3. ਗੂਗਲ ਜੀਮੇਲ ਅਕਾਉਟਂ : ਬਲੌਗਰ ਪਲੇਟਫਾਰਮ ਉੱਤੇ ਰਿਜਸਟਰ ਕਰਨ ਕਰਨ ਦੇ ਲਈ ਤੁਹਾਡੇ ਕੋਲ ਗੂਗਲ ਜੀਮੇਲ ਅਕਾਉਟਂ ਹੋਣਾਂ ਜ਼ਰੂਰੀ ਹੈ !
Blogger ਉੱਤੇ ਮੁਫ਼ਤ ਬਲੌਗ ਕਿਦਾਂ ਬਣਾਈਏ Step By Step
Step 1: ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਜਾਂ ਮੋਬਾਇਲ Browser ਨੂੰ Open ਕਰੋ ਅਤੇ Url Bar ਵਿੱਚ Blogger.Com ਲਿਖੋ ਤੇ Enter ਕਰੋ ਇਸ ਪੇਜ਼ ਤੇ Create Your Blog ਉਤੇ Click ਕਰੋ !
Step 2: ਆਪਣੇ Gmail Account ਨਾਲ Sign in ਕਰੋ ਤੇ Sign in ਕਰਨ ਤੋਂ ਬਾਅਦ ਜੋ ਨਵਾਂ Page Openਹੋਵੇਗਾ ਉਸ Page ਤੇ ਆਪਣੀ Blogger Profileਬਣਾਓ ! ਇਸਦੇ ਲਈ ਤੁਹਾਨੂੰ ਬਸ Display Name Set ਕਰਨਾ ਹੈ ਅਤੇ Name Enter ਕਰਨ ਤੋਂ ਬਾਅਦ Continue To Blogger ਉਤੇ Click ਕਰਨਾ !
Step 3: ਇਸ ਪੇਜ਼ ਤੇ Blogger Dashboard Open ਹੋ ਗਿਆ ਹੈ ! ਹੁਣ ਬਸ ਤੁਹਾਨੂੰ ਬਲੌਗ (Blog) Create ਕਰਨਾ ਹੈ ! ਇਸਦੇ ਲਈ ਤੁਸੀਂ Create New Blog ਤੇ Clickਕਰੋ !
Step 4: Create New Blog ਤੇ Click ਕਰਨ ਤੋਂ ਬਾਦ ਇੱਕ New Page Open ਹੋਵੇਗਾ ! ਇਸ ਪੇਜ਼ ਵਿੱਚ ਆਪਣੇ ਬਲੌਗ (Blog) ਦਾ Address Theme ਅਤੇ Blog Title ਰੱਖਣਾ ਹੈ ! ਇਸ Step ਵਿੱਚ ਤੁਸੀ Blog ਦਾ Title , Adress Enter ਕਰਨ ਤੋਂ ਬਾਅਦ Theme Select ਕਰੋ ਅਤੇ ਫਿਰ Create Blog ਉਤੇ Click ਕਰੋ !
ਮੁਬਾਰਕਾਂ Congratulations ਹੁਣ ਤੁਹਾਡਾ ਬਲੌਗ ਬਣ ਗਿਆ ਹੈ ! ਮੈਨੂੰ ਉਮੀਦ ਹੈ ਕੇ ਤੁਹਾਨੂੰ ਏ ਪੂਰੀ ਜਾਣਕਾਰੀ ਮਿਲ ਗਈ ਹੈ ! ਕੀ Blogger ਉਤੇ ਮੁਫ਼ਤ Blog ਬਣਾਣਾ ਹੈ ! ਜੇਕਰ ਤੁਹਾਨੂੰ Blogger ਤੇ Blog ਬਣਾਉਣ ਵਿੱਚ ਕੋਈ ਤਕਲੀਫ਼ ਆ ਰਹੀ ਹੈ ਤਾਂ ਤੁਸੀ ਹੇਂਠਾ Comment Box ਵਿਚ Comment ਕਰਕੇ ਦੱਸ ਸਕਦੇ ਹੋ ! ਜੇਕਰ ਇਹ Articleਤੁਹਾਡੇ ਲਈ Helpful ਰਿਹਾ ਤਾ ਆਪਣੇ ਸੱਜਣਾ ਮਿੱਤਰਾ ਨਾਲ ਸਾਂਝਾ (Share)ਕਰਨਾ ਨਾ ਭੁਲੋ ! ਧੰਨਵਾਦ ਜੀ !
Post a Comment