ਜੰਗਲ ਵਿਚ ਬੱਚਿਆਂ ਸਣੇ ਘੁੰਮਦੀ ਇੱਕ 'ਹਿਰਨੀ' ਚੀਤਿਆਂ ਨੀ ਘੇਰ ਲਈ ! ਆਸਾਨੀ ਨਾਲ ਦੌੜ ਕੇ ਜਾਨ ਬਚਾ ਸਕਦੀ ਸੀ ਪਰ ਸਿਰਫ ਇਸ ਕਰਕੇ ਚੀਤਿਆਂ ਅੱਗੇ ਸਮਰਪਿਤ ਹੋ ਗਈ ਤਾਂ ਜੋ ਬੱਚਿਆਂ ਨੂੰ ਭੱਜਣ ਦਾ ਮੌਕਾ ਮਿਲ ਸਕੇ ! ਸਬੱਬ ਨਾਲ ਇਹ ਦ੍ਰਿਸ਼ ਕਿਸੇ ਵਾਈਲਡ ਲਾਈਫ ਫੋਟੋਗ੍ਰਾਫਰ ਦੇ ਕੈਮਰੇ ਵਿਚ ਕੈਦ ਹੋ ਗਿਆ ! ਹਿਰਨੀ ਦਾ ਚੇਹਰਾ ਧਿਆਨ ਨਾਲ ਦੇਖਿਆਂ ਸਾਫ ਪਤਾ ਚੱਲਦਾ ਹੈ "ਮੌਤ ਦੇ ਮੂੰਹ" ਵਿਚ ਪਈ ਮਾਂ ਨੂੰ ਚੀਤਿਆਂ ਹੱਥੋਂ ਬੋਟੀ ਬੋਟੀ ਹੋਣ ਦਾ ਕੋਈ ਡਰ ਨਹੀਂ ਸਗੋਂ ਦੂਰ ਭੱਜੇ ਜਾਂਦੇ ਬੱਚਿਆਂ ਨੂੰ ਦੇਖ ਚੇਹਰੇ ਤੇ ਅਜੀਬ ਤੱਸਲੀ ਤੇ ਸੰਤੁਸ਼ਟੀ ਦਾ ਇਹਸਾਸ ਹੈ ! ਫੋਟੋ ਖਿੱਚਣ ਵਾਲਾ ਫੋਟੋਗ੍ਰਾਫਰ (Alison Buttigieg ) ਇਸ ਵੇਲੇ ਗੰਭੀਰ "ਡਿਪ੍ਰੈਸ਼ਨ" ਦਾ ਸ਼ਿਕਾਰ ਹੈ ਜਦੋਂ ਕੇ ਇਸ ਤਸਵੀਰ ਨੂੰ ਅੰਤਰਰਾਸ਼ਟਰੀ ਪੱਧਰ ਤੇ ਸਨਮਾਨਿਆ ਜਾ ਚੁਕਾ ਹੈ !
ਰੱਬ ਹਰ ਜਗਾ ਹਾਜਿਰ ਨਹੀਂ ਸੀ ਹੋ ਸਕਦਾ ਸ਼ਾਇਦ ਇਸੇ ਕਰਕੇ ਹੀ ਉਸ ਨੇ ਮਾਂ ਦੀ ਰਚਨਾ ਕੀਤੀ ਤੇ ਉਸਦੇ ਨਿੱਕੇ ਜਿਹੇ ਦਿਲ ਵਿਚ ਮਮਤਾ ਦਾ ਸਮੁੰਦਰ ਭਰ ਦਿੱਤਾ !
Nice Veer Ji
ReplyDelete😔😔😔
ReplyDeleteWaheguru Ji 🙏
ReplyDelete