ਜੱਟਾਂ ਦਾ ਇਤਿਹਾਸ - History of Jatts - www.punjabiblogger.online

 
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਬਲੌਗਰ ਵਿੱਚ  ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਜੱਟਾਂ ਦੇ ਇਤਿਹਾਸ ਦੀ । ਇਹ ਹੁਣ  ਵਾਲੇ ਜੱਟਾਂ ਦੀ ਗੱਲ ਨਹੀਂ ਹੈ ਇਹ ਅੱਜ ਤੋਂ  ਕਈ ਹਜ਼ਾਰ ਸਾਲ ਪੁਰਾਣੇ ਜੱਟਾਂ ਦੀ ਗੱਲ ਹੈ। ਉਦੋਂ ਇਹ ਕਿਸੇ ਵੀ ਧਰਮ ਵਿੱਚ ਨਹੀਂ ਸੀ ਉਦੋਂ ਇਹ ਸਿਰਫ ਇੱਕ ਕਬੀਲਾ ਜਾਂ ਇੱਕ ਸਮਾਜ ਸੀ । ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੱਟ ਕੱਲੇ ਪੰਜਾਬ ਵਿੱਚ ਨਹੀਂ ਹਨ ਇਹ ਸਾਰੀ ਦੁਨੀਆਂ ਦੇ ਵਿੱਚ ਹੈ ਅਲੱਗ ਅਲੱਗ ਜਾਤੀਆਂ ਦੇ ਵਿੱਚ ਪਰ ਜੱਟ ਦਾ ਨਾਮ ਅਲੱਗ ਅਲੱਗ ਹੋ ਸਕਦਾ ਹੈ ਇਸ ਨੂੰ ਕਈ ਤਰੀਕਿਆਂ ਨਾਲ ਬੁਲਾਇਆ ਜਾਂਦਾ ਤੇ ਜੱਟ ਇਕੱਲੇ ਸਿੱਖ ਧਰਮ ਵਿੱਚ ਨਹੀਂ ਹੈ ਇਹ ਹਰ ਇੱਕ ਧਰਮ ਵਿੱਚ ਨੇ  ਮੇਨ ਫੋਕਸ ਆਪਣਾ ਇਹ ਹੈ  ਕਿ ਜੱਟ ਦਾ ਇਤਿਹਾਸ ਕੀ ਹੈ  ਇਹ ਕਿਵੇਂ ਇੱਥੇ ਆਇਆ ਜਾਂ ਇਹ ਇਥੋਂ ਦਾ ਹੀ ਸੀ । ਇਸ  ਵਿਸ਼ੇ ਤੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਨੇ ਇੰਗਲਿਸ਼ ਹਿੰਦੀ ਪੰਜਾਬੀ ਦੇ ਵਿੱਚ ਤੇ ਉਹਨਾਂ ਸਾਰੀਆਂ ਦਾ ਨਿਚੋੜ ਜੱਟਾਂ ਦਾ ਇਤਿਹਾਸ ਵਿੱਚ ਲਿਖਿਆ ਗਿਆ ਹੈ। ਸੋ ਜਿਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹ ਕਿਤਾਬ ਨੂੰ ਪੜ੍ਹ ਸਕਦੇ ਹੋ ਸੋ ਇਹ ਵੀਡੀਓ ਵਿੱਚ ਤੁਹਾਨੂੰ ਬਹੁਤ ਸਾਰੇ ਇਤਿਹਾਸਕਾਰਾਂ ਦੇ ਅਲੱਗ ਅਲੱਗ ਦ੍ਰਿਸ਼ਟੀਕੋਣ ਦੱਸੇ ਜਾਣਗੇ ਕਿਸੇ ਦੀ ਰਿਸਰਚ ਵਿੱਚ ਜੱਟ ਭਾਰਤ ਵਿੱਚ ਹੀ ਰਹਿੰਦੇ ਸੀ ਤੇ ਕਿਸੇ ਦੀ ਰਿਸਰਚ ਵਿੱਚ ਜੱਟ ਮੱਧ ਏਸ਼ੀਆ ਤੋਂ ਚੱਲ ਕੇ ਭਾਰਤ ਵਿੱਚ ਵਸੇ ਤੇ ਹੁਣ ਗੱਲ ਕਰਦੇ ਆਂ ਜੱਟ ਮੱਤ ਏਸ਼ੀਆ ਦੇ ਸ਼ਖਸਤਾਂ ਖੇਤਰ ਤੋਂ ਆਏ ਆਰੀਆ ਕਬੀਲੇ ਹੀ ਨੇ ਆਰੀਆ ਨੂੰ ਭਾਰਤ ਵਿੱਚ ਵੱਖ-ਵੱਖ ਭਾਗਾਂ ਵਿੱਚ ਫੈਲਣ ਲਈ ਸਥਾਨਕ ਲੋਕਾਂ ਨਾਲ ਲੜਾਈਆਂ ਵੀ ਕਰਨੀਆਂ ਪਈਆਂ ਸੀ।

2500 ਈਸਵੀ ਤੋਂ 700 ਈਸਵੀ ਪੂਰਵ


 2500 ਈਸਵੀ ਤੋਂ 700 ਈਸਵੀ ਪੂਰਵ ਤੱਕ ਭਾਰਤ ਦੇ ਸਾਰੇ ਭਾਗਾਂ ਤੇ ਆਰੀਆ ਲੋਕਾਂ ਦਾ ਕਬਜ਼ਾ ਹੋ ਗਿਆ ਤੇ ਪ੍ਰਸਿੱਧ ਇਤਿਹਾਸਕਾਰ ਡਾਕਟਰ ਮੁਕਰ ਜੀ ਦੇ ਵਿਚਾਰ ਅਨੁਸਾਰ ਆਰੀਏ 2500 ਈਸਵੀ ਪੂਰਵ ਦੇ ਲਗਭਗ ਹੀ ਭਾਰਤ ਵਿੱਚ ਆਏ ਸੀ। ਆਰੀਆ ਨੇ ਸਾਰਿਆਂ ਲੋਕਾਂ ਨਾਲੋਂ ਪਹਿਲਾਂ ਪੰਜਾਬ ਅਤੇ ਉੱਤਰ ਸਰਹੱਦੀ ਪ੍ਰਾਂਤ ਤੇ ਕਬਜ਼ਾ ਕਰ ਲਿਆ ਇਸ ਵਿੱਚ ਸਿੰਧ ਨਦੀ ਤੇ ਉਸਦੀਆਂ ਸਹਾਇਕ ਨਦੀਆਂ ਨਾਲ ਘਿਰਿਆ ਹੋਇਆ ਸਾਰਾ ਹੀ ਭਾਗ ਸ਼ਾਮਿਲ ਸੀ। ਸੋ ਇਹ ਅਧਿਐਨ ਕਹਿੰਦਾ ਕਿ ਆਰੀਆ ਲੋਕ ਮੱਧ ਏਸ਼ੀਆ ਤੋਂ ਭਾਰਤ ਵਿੱਚ ਤੇ ਹੋਰ ਯੂਰਪ ਦੇਸ਼ਾਂ ਵਿੱਚ ਚਲੇ ਗਏ। ਸੋ ਜਰੂਰੀ ਨਹੀਂ ਕਿ ਹਜ਼ਾਰਾਂ ਸਾਲ ਪਹਿਲਾਂ ਜੱਟ ਦਾ ਨਾਮ ਜੱਟ ਹੀ ਸੀ। ਸੋ ਨਾਮ ਹੌਲੀ ਹੌਲੀ ਬਦਲ ਜਾਂਦਾ ਹੈ। ਆਰੀਆ ਲੋਕ ਵੱਖ-ਵੱਖ ਕਬੀਲਿਆਂ ਵਿੱਚ ਵੰਡੇ ਹੁੰਦੇ ਸੀ ਹਰ ਕਬੀਲੇ ਦਾ ਆਪਣਾ ਰਾਜਾ ਸੀ ਬ੍ਰਹਮਵਰਥ ਤੇ ਪੰਜ ਕਬੀਲੇ ਅਨੁਸ ਭਾਰਤ ਪੂਰੂ ਯਾਦੂ ਤਰੂਵਾਸੂ ਰਾਜ ਕਰਦੀ ਸੀ ਮਤਸੁਰ ਸੈਨ ਤੇ ਸਿੰਧੂ ਪ੍ਰਸਿੱਧ ਕਬੀਲੇ ਸੀ ਇਹ ਆਪਸ ਵਿੱਚ ਲੜਦੇ ਰਹਿੰਦੇ ਸੀ ਅਸਲ ਵਿੱਚ ਇਹ ਸਾਰੇ ਜੱਟ ਕਿਸਾਨ ਕਬੀਲੇ ਹੀ ਸੀ ਰਿਕਵੇਦ ਕਾਲ ਮਹਾਭਾਰਤ ਕਾਲ ਵਿੱਚ ਜੱਟ ਕਬੀਲੇ ਸਾਰੇ ਉੱਤਰੀ ਭਾਰਤ ਵਿੱਚ ਆਬਾਦ ਹੋ ਚੁੱਕੇ ਸੀ ਮਹਾਂਭਾਰਤ ਵਿੱਚ ਜੱਟਾਂ ਦਾ ਵਰਣਨ ਮਿਲਦਾ ਹੈ ਜੱਟ ਪ੍ਰਾਚੀਨ ਆਰੀਆ ਕਬੀਲੇ ਨੇ ਸੋ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਰੇ ਲੋਕ ਇਕੱਠੇ ਰਹਿੰਦੇ ਸੀ ਉਦੋਂ ਧਰਮਾਂ ਪਿੱਛੇ ਲੜਾਈ ਨਹੀਂ ਸੀ ਰਾਜਾਂ ਪਿੱਛੇ ਲੜਾਈ ਸੀ ਤੇ ਮਹਾਂਭਾਰਤ ਦੇ ਸਮੇਂ ਭਾਰਤ ਦੇ ਵਿੱਚ 244 ਰਾਜ ਸੀ ਜਿਹਨਾਂ ਵਿੱਚੋਂ 83 ਯਾਤਰਾ ਰਾਜਸੀ ਤੇ ਮਹਾਨ ਵਿਦਵਾਨ ਪ੍ਰੋਫੈਸਰ ਬੀਵੀ ਲਾਲ ਅਨੁਸਾਰ ਮਹਾਂਭਾਰਤ ਦਾ ਯੁੱਧ 800 ਤੋਂ 900 ਪੂਰਬ ਈਸਵੀ ਦੇ ਲਗਭਗ ਹੋਇਆ ਸੀ ਤੇ ਕਾਹਨ ਸਿੰਘ ਦੇ ਅਨੁਸਾਰ ਮਹਾਂਭਾਰਤ ਦੀ ਲੜਾਈ ਹਿੱਸਾ 950 ਸਾਲ ਪਹਿਲਾਂ ਹੋਈ ਸੀ ਸੋ ਜੇਕਰ ਇਹਨਾਂ ਚੀਜ਼ਾਂ ਵਿੱਚ ਇਹਨਾਂ ਦਾ ਜ਼ਿਕਰ ਮਿਲਦਾ ਹੈ ਤਾਂ ਇਸ ਹਿਸਾਬ ਨਾਲ ਫਿਰ ਜੱਟ ਤੇ ਮੰਡ ਈਸਾ ਤੋਂ 10 ਸਾਲ ਤੋਂ ਵੀ ਕਾਫੀ ਪਹਿਲਾਂ ਆਏ ਪ੍ਰਤੀਤ ਹੁੰਦੇ ਨੇ ਮੰਡ ਜੱਟ ਸੀ ਤੇ ਮੜੈਜ ਵਪਾਰੀ ਦੋਵੇਂ ਸਿੰਧ ਦਰਿਆ ਦੇ ਕਿਨਾਰੇ ਤੇ ਦੋਵੇਂ ਪਾਸੇ ਵੱਲ ਰਹਿੰਦੇ ਸੀ ਤੇ ਇਹ ਮੁਲਤਾਨ ਤੱਕ ਫੈਲੇ ਹੋਏ ਸੀ ਤੇ ਜੇਕਰ ਗੱਲ ਕਰੀਏ ਵਿਦੇਸ਼ੀ ਇਤਿਹਾਸਕਾਰਾਂ ਦੇ ਅਨੁਸਾਰ ਤਾਂ ਜੱਟ ਇੰਡੂਥੀਅਨ ਵੰਸ਼ ਵਿੱਚੋਂ ਸੀ ਜਿਨਾਂ ਨੂੰ ਪ੍ਰਸਿੱਧ ਇਤਿਹਾਸਕਾਰ ਪਿਲਣੀ ਤੇ ਟੋਲਵੀਂ ਜੱਟੀ ਤੇ ਜੈਡੀ ਦੱਸਦਾ ਤੇ ਇਹ ਜੱਟਾਂ ਦੇ ਅਲੱਗ ਅਲੱਗ ਨਾਮ ਸੀ ਉਸ ਸਮੇਂ ਦੇ ਅਨੁਸਾਰ ਤੇ ਉਹਨਾਂ ਦਾ ਖਿਆਲ ਇਹ ਹੈ ਕਿ ਜੱਟ ਆਪਣੇ ਭਾਈਚਾਰ ਮਿਡਜ ਤੇ ਮੰਡਾਂ ਦੇ ਪਿੱਛੋਂ ਆ ਕੇ ਭਾਰਤ ਤੇ ਸਿੰਧ ਦੇ ਏਰੀਏ ਵਿੱਚ ਵਸੇ ਸੋ ਕੈਪਟਨ ਦਲੀਪ ਸਿੰਘ ਅਹਿਲਾਵਤ ਦੀ ਲਿਖੀ ਕਿਤਾਬ ਜਾਟ ਬੇਰੋਕਾ ਇਤਿਹਾਸ ਵਿੱਚ ਮਹਾਨ ਦੇਸ਼ ਭਗਤ ਪੋਰਸ ਨੂੰ ਵੀ ਪੰਜਾਬੀ ਜੱਟ ਦੱਸਿਆ 

ਜੇਕਰ ਅੱਗੇ ਵਧੀਏ ਤਾਂ ਪ੍ਰਸਿੱਧ ਇਤਿਹਾਸਕਾਰ ਡਾਕਟਰ ਬਖਸ਼ੀਸ਼ ਸਿੰਘ ਨੀਜਰ ਜੱਟਾ ਨੂੰ ਸਖੀਤੀਅਨ ਪ੍ਰਾਰਥੀਆਂ ਨੂੰ ਕੁਸ਼ਾ ਨ ਦੀਆਂ ਓਲਾਦਾ ਮੰਨਦਾ ਹੈ ਪ੍ਰਸਿੱਧ ਇਤਿਹਾਸਕਾਰ ਰਮਾ ਸ਼ੰਕਰ ਅਨੁਸਾਰ ਸਾਕਾ ਖੇਤਰ ਤੋਂ ਆਏ ਕਬੀਲੇ ਇੰਡੋ ਰਾਨੀਅਨ ਸਾਬਕਾ ਤੇ ਯੂਰਪੀਅਨ ਕੀਤੀਆਂ ਇੱਕੋ ਜਾਤੀ ਵਿੱਚੋਂ ਸੀ

ਇਹਨਾਂ ਦਾ ਮੁੱਢਲਾ ਕਰ ਸੀਸੀਐਨ ਕੰਟਰੀ ਸੀ ਤੇ ਇਹਨਾਂ ਸਾਰੀਆਂ ਲਿਖਤਾਂ ਤੋਂ ਹੁਣ ਤੱਕ ਇਹ ਸਾਬਿਤ ਹੋ ਗਿਆ ਕਿ ਜੱਟ ਲੋਕ ਬਹੁਤ ਪੁਰਾਣੇ ਨੇ ਤੇ ਜੇਕਰ ਹੁਣ ਇਸ ਨੂੰ ਥੋੜਾ ਹੋਰ ਸਮਝੀਏ ਤਾਂ ਤੁਹਾਨੂੰ ਦੱਸ ਦਈਏ ਕਿ ਮਹਾਂਪਾਤ ਦੇ ਸਮੇਂ ਟੱਕ ਤੇ ਢੱਕ ਜੱਟਾਂ ਦੇ ਬਹੁਤ ਤਾਕਤਵਰ ਕਬੀਲੇ ਪੰਜਾਬ ਵਿੱਚ ਵੱਸਦੇ ਸੀ। ਤੇ ਮਹਾਂਭਾਰਤ ਵਿੱਚ ਪੰਜਾਬ ਸਿੰਧ ਗੁਜਰਾਤ ਦੇ ਸੈਂਕੜੇ ਜੱਟ ਕਬੀਲਿਆਂ ਦਾ ਬਣਨ ਹੈ। ਸੋ ਇਹ ਲੋਕ ਪਸ਼ੂ ਪਾਲਕ ਤੇ ਬਾਹੀ ਕਰਨ ਵਾਲੇ ਕਿਸਾਨ ਸੀ ਸੋ ਜਰਨਲ ਕਿੰਗਮ ਤੇ ਮੇਜਰ ਟਾਣ ਦੋਵੇਂ ਇਸ ਗੱਲ ਤੇ ਸਹਿਮਤ ਸੀ ਕਿ ਜੱਟ ਇਡੂ ਸੀੀਅਨ ਵੰਸ਼ ਵਿੱਚੋਂ ਨੇ ਤੇ ਮੇਜਰ ਟਾਣ ਨੇ ਰਾਜਪੂਤਾਂ ਤੇ ਜੱਟਾਂ ਨੂੰ ਇੱਕ ਜੈਡ ਦੀ ਔਲਾਦ ਦੱਸਿਆ। ਕਹਿਣ ਦਾ ਮਤਲਬ ਕੀ ਇਹ ਇੱਕੋ ਸਮਾਜ ਦੇ ਲੋਕ ਨੇ ਪਰ ਬਾਅਦ ਵਿੱਚ ਪੁਰਾਣਕ ਧਰਮ ਅਨੁਸਾਰ ਬ੍ਰਾਹਮਣੀ ਰਸਮਾਂ ਰੀਤਾਂ ਰਾਹੀਂ ਸ਼ੁੱਧ ਕਰਕੇ ਅੱਠਵੀਂ ਸਦੀ ਵਿੱਚ ਰਾਜਪੂਤ ਬਣਾ ਲਿਆ ਗਿਆ ਸੀ। ਸੋ ਇਸ ਕਰਕੇ ਜੱਟਾਂ ਗੁਜਰਾਂ ਤੇ ਰਾਜਪੂਤਾਂ ਦੇ ਬਹੁਤੇ ਗੋਤ ਸਾਂਝੇ ਨੇ ਕਿਉਂਕਿ ਇਹਨਾਂ ਨੇ ਇੱਕ ਦੂਜੇ ਵਿੱਚੋਂ ਹੀ ਨਿਕਲ ਕੇ ਅਲੱਗ ਅਲੱਗ ਧਰਮ ਅਪਣਾਏ ਸੋ ਦਸਵੀਂ ਸਦੀ ਵਿੱਚ ਰਾਜਪੂਤ ਸ਼ਬਦ ਪ੍ਰਚਲਿਤ ਹੋ ਗਿਆ ਸੀ। ਤੇ ਜਿਹੜੇ ਜੱਟ ਕਬੀਲੇ ਪੁਰਾਣੇ ਧਰਮ ਦੀਆਂ ਰਸਮਾਂ ਰੀਤਾਂ ਦੇ ਵਿਰੁੱਧ ਸੀ ਉਹ ਮੱਧ ਭਾਰਤ ਤੋਂ ਚੱਲ ਕੇ ਜਮੁਨਾ ਤੇ ਰਾਵੀ ਦੇ ਪਾਣੀਆਂ ਵਾਲੇ ਇਲਾਕਿਆਂ ਵਿੱਚ ਦੂਰ ਦੂਰ ਤੱਕ ਪਹੁੰਚ ਗਈ। ਬਹੁਤੇ ਰਾਜਪੂਤ ਮੱਧ ਭਾਰਤ ਵਿੱਚ ਹੀ ਆਬਾਦ ਰਹੇ। ਇਹ ਤੁਹਾਨੂੰ ਦੱਸ ਦੀ ਕਿ ਯੂਨਾਨੀ ਇਤਿਹਾਸਕਾਰ ਹੈਰੋਟਸ ਦੇ ਅਨੁਸਾਰ ਜੱਟਾਂ ਵਰਗੀ ਬਹਾਦਰ ਕੋਈ ਕੌਮ ਨਹੀਂ ਹੈ। ਤੇ ਉਸਦਾ ਕਹਿਣਾ ਕਿ ਜੱਟਾਂ ਨੂੰ ਹਮੇਸ਼ਾ ਫੁੱਟ ਨੇ ਹੀ ਮਾਰਿਆ। ਸੋ ਸਾਰੀ ਦੁਨੀਆਂ ਵਿੱਚ ਹੀ ਜੱਟਾਂ ਦੀ ਗੋਦ ਸਾਂਝੇ ਨਹੀਂ ਜਾਂ ਮਿਲਦੇ ਜੁਲਦੇ ਸੋ ਇਹ ਮੱਧ ਏਸ਼ੀਆ ਤੋਂ ਹੀ ਕਈ ਦੇਸ਼ਾਂ ਵਿੱਚ ਜਾ ਕੇ ਕਾਬਜ ਹੋਏ ਸੀ ਤੇ ਹਿੰਦੂਆਂ ਦੀਆਂ ਪੁਰਾਤਨ ਪੁਸਤਕਾਂ ਪੁਰਾਣ ਆਦਿ ਤੋਂ ਵੀ ਜੱਟਾਂ ਬਾਰੇ ਕਾਫੀ ਜਾਣਕਾਰੀ ਮਿਲਦੀ ਹੈ। ਪੁਰਾਣ 300 ਈਸਵੀ ਤੋਂ 900 ਈਸਵੀ ਦੇ ਵਿਚਕਾਰ ਲਿਖਿਆ ਗਿਆ ਹੈ। ਮਨੂ ਸਿਮਰਤੀ ਪੁਰਾਣਾ ਗ੍ਰੰਥ ਹੈ। ਇਹ ਈਸਾ ਤੂੰ ਘੱਟੋ ਘੱਟ 1800 ਸਾਲ ਪਹਿਲਾਂ ਲਿਖਿਆ ਗਿਆ ਹੈ। ਆਰੀਆ ਜਾਤੀ ਦੇ ਲੋਕ ਈਸਾ ਤੋਂ 2500 ਸਾਲ ਪਹਿਲਾਂ ਸਖਤ ਸਿੱਧੂ ਅਰਥਾਤ ਸਰਸਵਤੀ ਖੇਤਰ ਵਿੱਚ ਆਏ ਸੀ।

ਤੇ ਤੁਹਾਨੂੰ ਦੱਸ ਦਈਏ ਕਿ ਜੈਨ ਤੇ ਬੁੱਧ ਗ੍ਰੰਥਾਂ ਵਿੱਚ ਵੀ ਕਈ ਪ੍ਰਾਚੀਨ ਕਬੀਲਿਆਂ ਦਾ ਵਰਣਨ ਮਿਲਦਾ ਹੈ । ਭਾਰਤ ਵਿੱਚ ਆਕਸੀ ਦਰਿਆ ਤੇ ਬਲਖ ਬੁਖਾਰੇ ਤੋਂ ਆਉਣ ਵਾਲੇ ਪ੍ਰਾਚੀਨ ਜੱਟ ਕਬੀਲੇ ਮੰਡ ਬਿਰਕ ਮਾਨ ਸਿੰਮੀਏ ਕੰਗ ਬੈਂਸ ਬੈਨੀਵਾਲ ਦਹੀਏ ਕੁਆਰ ਬਲ ਤੇ ਹੋਰ ਬਹੁਤ ਸਾਰੇ ਸੀ। ਤੇ ਬਲਖ ਬੁਖਾਰੇ ਤੋਂ ਆਉਣ ਵਾਲੇ ਜੱਟਾਂ ਨੂੰ ਬਹਾਲੀਕ ਵੀ ਕਿਹਾ ਜਾਂਦਾ ਹੈ। ਤੇ ਤੁਹਾਨੂੰ ਦੱਸ ਦਈਏ ਕਿ ਬਲਖ ਅਫਗਾਨਿਸਤਾਨ ਖੇਤਰ ਵਿੱਚ ਹ ਤੇ ਬੁਖਾਰਾ ਰੂਸ ਦੇ ਉਜਬੇਕ ਵਿੱਚ ਐ। ਤੇ ਇਹ ਪੁਰਾਣਾ ਤੁਰੂਗਸਤਾਨ ਖੇਤਰ ਸੀ ਜਿੱਥੇ ਜੱਟਾਂ ਨੇ ਆਪਣੇ ਜੱਟ ਸੰਗ ਬਣਾਏ ਸੀ। ਜੱਟਾਂ ਨੇ ਇਰਾਨ ਤੇ ਅਫਗਾਨਿਸਤਾਨ ਤੇ ਕਾਫੀ ਸਮਾਂ ਰਾਜ ਕੀਤਾ । ਫਿਰ ਸਿੰਧ ਤੇ ਉੱਤਰ ਪੱਛਮੀ ਭਾਰਤ ਵਿੱਚ ਕਾਬਜ਼ ਹੋਵੇ ਸੋ ਇਹਨਾਂ ਕਬੀਲਿਆਂ ਨੇ ਹੀ ਸਿਕੰਦਰ ਮਹਾਨ ਤੈਮੂਰ ਲੰਘ ਨਾਦਰ ਸ਼ਾਹ ਅਹਿਮਦ ਸ਼ਾਹ ਅਬਦਾਲੀ ਮਹਿਮੂਦ ਗਜਨਵੀ ਤੇ ਮੁਹੰਮਦ ਗੌਰੀ ਵਰਗੇ ਹਮਲਾਵਰਾਂ ਦਾ ਦੇਸ਼ ਤੇ ਧਰਮ ਦੀ ਰੱਖਿਆ ਲਈ ਪੂਰਾ ਮੁਕਾਬਲਾ ਕੀਤਾ ਸੀ ਤੇ ਪ੍ਰਾਚੀਨ ਭਾਰਤ ਦਾ ਇਤਿਹਾਸ ਕਿਤਾਬ ਅਨੁਸਾਰ ਜੱਚਨਾਵਾਂ ਤੇ ਤਰੀਕੇ ਸਿੰਧ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦੀਵਾ ਸੀ ਇਹ ਰਾਏ ਜੱਟ ਸੀ ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸੀ।

ਸੋ ਰਾਏ ਖਾਨਦਾਨ ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਇਹ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਅਰ ਫੇਰ ਤੇ ਘਟੀਆ ਸਾਜ਼ਿਸ਼ ਕਰਕੇ ਜਦ ਲੋਕਾਂ ਨੇ ਜੱਟਾਂ ਤੋਂ ਰਾਜ ਖੋ ਲਿਆ ਸੀ ਤੇ ਜੱਟਾਂ ਨੇ ਫਿਰ ਕਈ ਵੱਡੇ ਕਵੀਆਂ ਤੇ ਮੁਹੰਮਦ ਬਿਨ ਕਾਸਮ ਨਾਲ ਬਾਇਜਤ ਸਮਝੌਤਾ ਕੀਤਾ ਤੇ ਕਾਸਮ ਨੇ ਜੱਟਾਂ ਨੂੰ ਪਗੜੀਆਂ ਤੇ ਤਲਵਾਰਾਂ ਭੇਟ ਕਰਕੇ ਉਹਨਾਂ ਦਾ ਬਹੁਤ ਹੀ ਮਾਣ ਸਤਿਕਾਰ ਕੀਤਾ ਸੋ ਇਹਨਾਂ ਦੀ ਸਹਾਇਤਾ ਨਾਲ ਹੀ ਕਸਮ ਜਿੱਤ ਗਿਆ। ਸੋ ਜਿਨਾਂ ਨੇ ਇਹਨਾਂ ਨਾਲ ਧੋਖਾ ਕੀਤਾ ਸੀ ਤੇ ਇਹਨਾਂ ਦਾ ਰਾਜ ਹੋਇਆ ਸੀ ਉਹਨਾਂ ਦਾ ਅੰਤ ਬਹੁਤ ਬੁਰਾ ਹੋਇਆ ਕਾਸਿਮ ਨੇ ਸਿੰਧ ਫਤਿਹ ਕਰਕੇ ਜੱਟਾਂ ਤੇ ਵੀ ਜਜੀਆ ਲਾ ਦਿੱਤਾ। 

ਕਾਸਮ ਦੀ ਧਾਰਮਿਕ ਨੀਤੀ ਕਾਰਨ ਜੱਟ ਉਸਦੇ ਵੀ ਵਿਰੁੱਧ ਹੋ ਗਏ ਆਪਸੀ ਫੁੱਟ ਕਾਰਨ ਜੱਟ ਕਬੀਲੇ ਬਹੁਤ ਹੀ ਕਮਜ਼ੋਰ ਹੋ ਗਏ ਸੀ। ਉਸ ਸਮੇਂ ਮੁਲਤਾਨ ਵੀ ਸਿੰਧ ਰਾਜ ਵਿੱਚ ਸ਼ਾਮਿਲ ਸੀ। ਅਰਬ ਲੋਕਾਂ ਦੇ ਹਮਲਿਆਂ ਮਗਰੋਂ ਮਹਿਮੂਦ ਨੇ ਭਾਰਤ ਤੇ 16 ਹਮਲੇ ਕੀਤੇ ਆਖਿਰਲਾ ਹਮਲਾ ਇੱਕ ਹਜ਼ਾਰ 26 ਈਸਵੀ ਵਿੱਚ ਕੇਵਲ ਜੱਟਾ ਉੱਤੇ ਹੀ ਸੀ। 
ਪਰ ਰਾਜੇ ਭੋਜ ਪਰਮਾਰ ਨੇ ਗਵਾਲੀਅਰ ਦੇ ਇਲਾਕੇ ਵਿੱਚ ਮਹਿਮੂਦ ਗਜਨੀ ਨੂੰ ਹਰਾ ਕੇ ਵਾਪਸ ਭਜਾ ਦਿੱਤਾ ਸੀ। ਤੇ ਉਸ ਦੀ ਲੁੱਟ ਦਾ ਕੁਝ ਮਾਲ ਵੀ ਖੋਹ ਲਿਆ ਸੀ। ਤੇ ਪਰਮਾਰ ਰਾਜਪੂਤ ਵੀ ਹੁੰਦੇ ਨੇ ਤੇ ਜੱਟ ਵੀ ਹੁੰਦੇ ਨੇ 1530 ਈਸਵੀ ਵਿੱਚ ਸੁਲਤਾਨ ਮੁਹੰਮਦ ਬਿਨ ਤੁਗਲਕ ਨੇ ਸੁਨਾਮ ਤੇ ਸਮਾਣੇ ਦੇ ਖੇਤਰ ਵਿੱਚ ਮਨਹਰ ਪੱਟੀ ਤੇ ਮਿਨਹਾਸ ਜੱਟਾਂ ਦਾ ਬਹੁਤ ਨੁਕਸਾਨ ਕੀਤਾ ਕਿਉਂਕਿ ਫਸਲਾਂ ਨਾ ਹੋਣ ਕਾਰਨ ਜੱਟ ਮਾਲੀਆ ਦੇਣ ਤੋਂ ਬਾਗੀ ਹੋ ਗਈ ਸੀ। ਔਰੰਗਜ਼ੇਬ ਦੀ ਕੱਟੜ ਨੀਤੀ ਤੋਂ ਤੰਗ ਆ ਕੇ ਕੁਝ ਜੱਟ ਮੁਸਲਮਾਨ ਬਣ ਗਏ। ਕੁਝ ਜੱਟ ਸਿੰਧ ਦੇ ਇਲਾਕਿਆਂ ਤੋਂ ਉੱਠ ਕੇ ਭਾਰਤਪੁਰ ਦੇ ਇਲਾਕੇ ਵਿੱਚ ਆ ਕੇ ਵੱਸ ਗਈ। ਭਾਰਤਪੁਰ ਦਾ ਰਾਜਾ ਚੌਧਰੀ ਸੂਰਜ ਮੱਲ ਬਹੁਤ ਤਾਕਤਵਰ ਤੇ ਪ੍ਰਭਾਵਸ਼ਾਲੀ ਸੀ ਭਰਤਪੁਰ ਤੇ ਧੌਲਪੁਰ ਦੀਆਂ ਕਈ ਰਿਆਸਤਾਂ ਜੱਟਾਂ ਦੀਆਂ ਹੀ ਨੇ। ਪੰਜਾਬ ਵਿੱਚ ਰਣਜੀਤ ਸਿੰਘ ਤੇ ਆਲਾ ਸਿੰਘ ਜੀ ਮਹਾਨ ਜੱਟ ਰਾਜੇ ਹੋਏ।11ਵੀਂ ਸਦੀ ਦੇ ਆਰੰਭ ਵਿੱਚ ਜੱਟ ਪੰਜਾਬ ਦੇ ਕਾਫੀ ਹਿੱਸੇ ਵਿੱਚ ਫੈਲ ਚੁੱਕੇ ਸੀ।

ਪੰਜਾਬ ਵਿੱਚ ਬਹੁਤ ਹੀ ਜੱਟ ਪੱਛਮ ਤੋਂ ਆਕੇ ਆਬਾਦ ਹੋਏ ਕੁਝ ਜੱਟ ਪੂਰਬ ਵੱਲੋਂ ਵੀ ਆਏ ਸੀ। ਸਰ ਇੰਬਸਟੈਂਨ  ਨੇ 1881 ਈਸਵੀ ਵਿੱਚ ਪੰਜਾਬ ਦੀ ਜਨਸੰਖਿਆ ਵੀ ਕੀਤੀ ਸੀ। ਉਹ ਜਰਨਲ ਕਨਿੰਗਮ ਦੇ ਵਿਚਾਰ ਨਾਲ ਸਹਿਮਤ ਨੇ ਵੀ ਜੱਟ ਇੰਡੂ ਸਿਥੀਅਨ  ਨਸਲ ਵਿੱਚੋਂ ਨੇ ਇਹ ਮਸੀਹ ਸੰਮਤ ਤੋਂ ਬਹੁਤ ਸਮਾਂ ਪਹਿਲਾਂ ਭਾਰਤ ਵਿੱਚ ਆਏ ਸੀ। ਸਿਥੀਅਨ ਇੱਕ ਪੁਰਾਣਾ ਮੱਧ ਏਸ਼ੀਆਈ ਦੇਸ਼ ਹੈ। ਜਿੱਥੇ ਹੁਣ ਦੱਖਣੀ ਯੂਰਪ ਤੇ ਪੁਰਾਣਾ ਏਸ਼ੀਆਈ ਸੋਬੀਅਤ ਰੂਸ ਬਣਿਆ ਹੋਇਆ ਇੱਥੇ ਸਿਥੀਅਨ ਤੇ ਸਾਕਾ ਕੌਮ ਦਾ ਰਾਜ ਸੀ ਈਸਾ ਤੋਂ 800 ਸਾਲ ਪਹਿਲਾਂ ਕੰਗ ਬਿਰਕਤ ਦਹੀਆ ਮੰਡ ਮਿਰਜਮਾਨ ਬੈਂਸ ਬੈਨੀਵਾਲ ਤੇ ਹੋਰ ਕਈ ਜੱਟ ਕਬੀਲੇ ਇਸ ਖੇਤਰ ਤੇ ਕਾਬਜ਼ ਸੀ ਕੁਝ ਜੱਟ ਵੈਦਿਕ ਕਾਲ ਵਿੱਚ ਭਾਰਤ ਵਿੱਚ ਪਹੁੰਚੇ ਸੀ। ਵਿਦੇਸ਼ੀ ਇਤਿਹਾਸਕਾਰ ਅਨੁਸਾਰ ਰਿਗਵੇਦ ਦੀ ਰਚਨਾ 1000 ਤੋਂ 1500 ਪੂਰਬ ਈਸਵੀ ਦੇ ਲਗਭਗ ਹੋਈ ਹੈ। ਪਰ ਕਈ ਇਤਿਹਾਸਕਾਰਾਂ ਅਨੁਸਾਰ ਲਿੰਗਵੇਦ ਦਾ ਸਮਾਂ 2000 ਸਾਲ ਪੂਰਵ ਈਸਵੀ ਦੇ ਲਗਭਗ ਦੱਸਦੇ ਨੇ ਪ੍ਰਾਚੀਨ ਸਮੇਂ ਵਿੱਚ ਜੱਟ ਕੈਪਸਿਉਮ ਸਾਗਰ ਦੇ ਖੇਤਰਾਂ ਤੋਂ ਲੈ ਕੇ ਮੁਲਤਾਨ ਤੱਕ ਆਉਂਦੇ ਜਾਂਦੇ ਸੀ ਸੈਰ ਦਰਿਆ ਤੇ ਆਮੂ ਦਰਿਆ ਦੇ ਵਿਚਲੇ ਖੇਤਰ ਨੂੰ ਜੱਟਾਂ ਦਾ ਮਾਸਾ ਗੇਟ ਵੀ ਕਿਹਾ ਜਾਂਦਾ ਸੀ। ਮਾਸਾਗੇਟ ਤੋਂ ਅਰਥ ਹੈ ਮਹਾਨ ਜੱਟ ਤੇ ਤੁਹਾਨੂੰ ਦੱਸ ਦੇਈਏ  ਕਿ ਜੱਟ ਜਾਤ ਜੋਤ ਜੱਟੀ ਕੋਟ ਕੋਟ ਗੇਟੀ ਜੈਟੀ ਜੇਟੇ ਚੂਟੀ ਜੂਟ ਜਟੂ ਆਦੀ ਇੱਕੋ ਹੀ ਜਾਤੀ ਹੈ। 

ਇਹ ਨਾਮ ਅਲੱਗ ਅਲੱਗ ਕੰਟਰੀਆਂ ਵਿੱਚ ਵਰਤੀ ਜਾਂਦੇ ਨੇ ਸੋ ਵੱਖ ਵੱਖ ਦੇਸ਼ਾਂ ਵਿੱਚ ਉਚਾਰਨ ਵੱਖ ਵੱਖ ਹੈ ਜਨਾਨੀ ਸ਼ਬਦ ਜੇਟੇ ਸੰਸਕ੍ਰਿਤ ਦੇ ਸ਼ਬਦ ਜਾਤਾਂ ਨਾਲ ਮਿਲਦਾ ਜੁਲਦਾ ਹੈ ਤੇ ਇਹ ਸ਼ਬਦ ਹੁਣ ਹੌਲੀ ਹੌਲੀ ਆਪਣਾ ਰੂਪ ਬਦਲ ਕੇ ਜੱਟ ਤੇ ਜਾਟ ਬਣ ਗਿਆ। ਸਿੰਧ ਅਤੇ ਰਾਜਪੂਤਾਨੇ ਦੀ ਮੱਧ ਵਿੱਚ ਪਰਿਵਾਰਾਂ ਦਾ ਰਾਜ ਅਮਰਕੋਟ ਖੇਤਰ ਉੱਤੇ ਵੀ ਸੀ। ਇਸ ਖੇਤਰ ਵਿੱਚ ਹੁਮਾਯੂ ਦੇ ਸਮੇਂ ਤੱਕ ਪਵਾਰਾਂ ਦਾ ਰਾਜ ਰਿਹਾ 

ਅੱਗੇ ਗੱਲ ਕਰਦਿਆਂ ਮਹਾਨ ਜਨਾਨੀ ਇਤਿਹਾਸਕਾਰ ਤੁਸੀਂ ਡਿਡਸ ਨੇ ਐਲਾਨ ਕੀਤਾ ਸੀ ਕਿ ਏਸ਼ੀਆਈ ਅਥਵਾ ਯੂਰਪ ਵਿੱਚ ਕੋਈ ਐਸੀ ਜਾਤੀ ਨਹੀਂ ਸੀ। ਜਿਹੜੀ ਸੀਥੀਅਸ  ਜੱਟਾਂ ਦਾ ਖੜਕੇ  ਮੁਕਾਬਲਾ ਕਰ ਸਕੇ

ਇੱਕ ਵਾਰ ਸਿਕੰਦਰ ਮਹਾਨ ਨੇ ਵੀ 328 ਤੋਂ 27 ਬੀਸੀ  ਸੌਖ ਬਿਆਨਾਂ ਤੇ ਹਮਲਾ ਕੀਤਾ। ਇਹ ਸਿਥੀਅਸ ਦੇਸ਼ ਦਾ ਹੀ ਇੱਕ ਹਿੱਸਾ ਹੈ। ਜਿਸ ਉੱਤੇ ਉਸ ਸਮੇਂ ਜੱਟਾਂ ਦਾ ਰਾਜ ਸੀ ਇੱਕ ਵਾਰੀ ਜੱਟ ਕਬੀਲਿਆਂ ਨੇ ਜੁਨਾਨ ਤੇ ਹਮਲਾ ਕਰਕੇ ਆਇਤਨ ਵੀ ਜਿੱਤ ਲਿਆ ਸੀ। ਤੇ ਦਸਵੀਂ ਸਦੀ ਵਿੱਚ ਸਪੇਨ ਵਿੱਚ ਆਖਰਲਾ ਜੱਟ ਸਮਰਾਟ ਅਲਵਾਰ ਸੀ ਇਹ ਪ੍ਰਾਚੀਨ ਗੇਟੀ ਜਾਤੀ ਵਿੱਚੋਂ ਸੀ ਤੇ ਤੁਹਾਨੂੰ ਦੱਸ ਦੀ ਕਿ ਕਰਨਲ ਜੇਮਸ  ਦੇ ਅਨੁਸਾਰ ਜੱਟ ਕਬੀਲਿਆਂ ਨੇ ਅੱਧੇ ਏਸ਼ੀਆ ਤੇ ਯੂਰਪ ਨੂੰ ਜੜੋਂ ਹਿਲਾ ਦਿੱਤਾ ਸੀ ਪ੍ਰਾਚੀਨ ਸਮੇਂ ਵਿੱਚ ਜੱਟਾਂ ਤੋਂ ਸਾਰੀ ਦੁਨੀਆ ਕੰਮ ਦੀ ਸੀ ਪਰ ਜੱਟ ਆਪਣੀ ਫੁੱਟ ਕਾਰਨ ਹੀ ਹਾਰੇ ਸੀ ਜੱਟ ਤਲਵਾਰ ਚਲਾਉਣ ਤੇ ਹਲ ਚਲਾਉਣ ਵਿੱਚ ਮਹਾਰ ਹੁੰਦੇ ਸੀ ਜੋਰਜਫ ਡੈਬਿਟ ਨੇ ਲਿਖਿਆ ਕਿ ਉੱਤਰੀ ਤੇ ਪੱਛਮੀ ਹਿੰਦ ਵਿੱਚ ਜੱਟ ਮਿਹਨਤੀ ਤੇ ਹਲ ਵਾਹਕ ਮੰਨੇ ਜਾਂਦੇ ਨੇ ਜਿਹੜੇ ਲੋੜ ਪੈਣ ਉੱਤੇ ਹਥਿਆਰ ਵੀ ਸੰਭਾਲ ਸਕਦੇ ਨੇ ਤੇ ਹਲ ਵੀ ਵਾਹ ਸਕਦੇ ਨੇ ਜੱਟ ਭਾਰਤ ਦੀ ਸਭ ਤੋਂ ਵਧੀਆ ਤੇ ਪੇਂਡੂ ਵਸੋਂ ਕਹੀ ਜਾ ਸਕਦੀ ਹੈ। ਅੱਠਵੀਂ ਨੌਵੀਂ ਸਦੀ ਵਿੱਚ ਪੁਰਾਣਕ ਧਰਮੀ ਲੋਕਾਂ ਨੇ ਕੇਵਲ ਰਾਜਪੂਤਾਂ ਨੂੰ ਹੀ ਸ਼ੁੱਧ ਖੱਤਰੀ ਮੰਨਿਆ ਸੀ। ਰਾਜਪੂਤ ਕਾਲ ਵਿੱਚ ਕੇਵਲ ਰਾਜਪੂਤਾਂ ਦਾ ਹੀ ਬੋਲਬਾਲਾ ਸੀ। ਇਸ ਸਮੇਂ ਜੋ ਦਲ ਇਹਨਾਂ ਦੇ ਸਾਥੀ ਤੇ ਸਹਿਕ ਬਣੇ ਉਹ ਵੀ ਸਭ ਰਾਜਪੂਤ ਅਖਵਾਉਣ ਲੱਗੇ ਜਿਵੇਂ ਕਿ ਸੁਨਿਆਰੇ ਗੁਡਿਆਰੇ ਵਣਜਾਰੇ ਝੂਰ ਤੇ ਹੋਰ ਬਹੁਤ ਸਾਰੇ ਇਸ ਸਮੇਂ ਕਈ ਜੱਟ ਕਬੀਲੇ ਵੀ ਰਾਜਪੂਤਾਂ ਦੇ ਸੰਘ ਵਿੱਚ ਸ਼ਾਮਿਲ ਹੋ ਕੇ ਰਾਜਪੂਤ ਅਖਵਾਉਣ ਲੱਗ ਪਏ ਸੀ। ਤੇ ਤੁਹਾਨੂੰ ਦੱਸਦੀ ਕਿ ਕਦੇ ਯੂਰਪ ਦੇ ਡੈਨਮਾਰਕ  ਏਰੀਏ ਨੂੰ ਜੱਟ ਲੈਂਡ  ਵੀ ਕਿਹਾ ਜਾਂਦਾ ਸੀ। ਤੇ ਜੱਟਾਂ ਨੇ 2000 ਸਾਲ ਪੂਰਵ ਈਸਵੀ ਵਿੱਚ ਭਾਰੀ ਹਮਲਾ ਕਰਕੇ ਸਕੈਡ ਨੇਵੀਆਂ ਵੀ  ਜਿੱਤ ਲਿਆ ਸੀ। ਇਸ ਸਮੇਂ ਜੱਟਾਂ ਦਾ ਪੂਰਾ ਬੋਲ ਵਾਲਾ ਸੀ ਯੂਰਪ ਦੇ ਵਿੱਚ ਤੇ ਪੰਜਾਬ ਵਿੱਚ ਬਹੁਤੀ ਜੱਟ ਪੱਟੀ ਪਰਮਾਰ ਚੌਹਾਨ ਤੇ ਦੂਰ ਆਦੀ ਵੱਡੇ ਕਬੀਲਿਆਂ ਵਿੱਚੋਂ ਨੇ ਭਾਰਤ ਵਿੱਚ 800 ਤੋਂ 12 ਈਸਵੀ ਵਿਚਕਾਰ ਅਨੇਕ ਜਾਤੀਆਂ ਤੇ ਉਪਜਾਤੀਆਂ ਦਾ ਨਿਰਮਾਣ ਹੋਇਆ ਸੀ। ਕਈ ਜਾਤੀਆਂ ਤੇ ਉਪਜਾਤੀਆਂ ਦਾ ਨਿਰਮਾਣ ਨਵੇਂ ਪੇਸ਼ੇ ਅਪਣਾਉਣ ਨਾਲ ਹੋਇਆ ਜਿਵੇਂ ਨਾਈ ਤਰਖਾਣ ਛੰਬੇ ਝੂਰ  ਤੇ ਸੁਨਿਆਰ ਤਰਖਾਣਾ ਨਾਈਆਂ ਤੇ ਛਿੰਬਿਆਂ ਦੇ ਬਹੁਤ ਗੋਤ ਜੱਟਾਂ ਨਾਲ ਰਲਦੇ ਨੇ ਤੇ ਦਲਿਤ ਭਾਈਚਾਰੇ ਦੇ ਵੀ ਕਾਫੀ ਗੋਤ ਜੱਟਾਂ ਨਾਲ ਰਲਦੇ ਨੇ ਤੇ ਤੁਹਾਨੂੰ ਦੱਸਦੀ ਕਿ 1901 ਈਸਵੀ ਦੀ ਜਨਸੰਖਿਆ ਅਨੁਸਾਰ ਹਿੰਦੁਸਤਾਨ ਵਿੱਚ ਜੱਟਾਂ ਦੀ ਕੁੱਲ ਗਿਣਤੀ 9 ਕਰੋੜ ਦੇ ਲਗਭਗ ਸੀ ਜਿਨਾਂ ਵਿੱਚੋਂ 1/3 ਮੁਸਲਮਾਨ 1 /5 ਸਿੱਖ ਤੇ 1/2 ਹਿੰਦੂ ਨੇ ਜੱਟ ਹਿੰਦੂ ਮੁਸਲਮਾਨ ਸਿੱਖ ਤੇ ਬਿਸ਼ਨੋਈ ਆਦੀ ਕਈ ਧਰਮਾਂ ਵਿੱਚ ਵੰਡੇ ਗਏ ਪਰ ਖੂਨ ਤੇ ਸੱਭਿਆਚਾਰ ਸਾਂਝਾ ਹੈ। ਜੱਟ ਜਵਾਨ ਦਾ ਰੁੱਖਾਂ ਤੇ ਦਿਲ ਦਾ ਸਾਫ ਹੁੰਦਾ ਸੋ ਇਹ ਕਿਤਾਬ ਦੱਸਦੀ ਹ ਕਿ ਜੱਟ ਨਿਡਰ ਦੇਸ਼ ਭਗਤ ਸੈਨਿਕ ਹਿੰਮਤੀ ਮਿਹਨਤੀ ਬੁੱਲਾ ਦਿਲਾ ਆਜ਼ਾਦ ਖਿਆਲ ਤੇ ਬਦਲਾਖੋਰ ਹੁੰਦਾ ਹੈ ਸੱਚਾ ਦੋਸਤ ਤੇ ਪੱਕਾ ਦੁਸ਼ਮਣ ਹੁੰਦਾ ਹੈ।

ਇਹ ਕਿਤਾਬ ਵਿੱਚ ਜੱਟਾਂ ਬਾਰੇ ਹੋਰ ਬਹੁਤ ਕੁਝ ਲਿਖਿਆ ਗਿਆ। ਜ਼ਿਆਦਾ ਜਾਣਕਾਰੀ ਲਈ ਤੁਸੀਂ ਇਹ ਕਿਤਾਬ ਨੂੰ ਪੜ੍ ਸਕਦੇ ਹੋ। ਸੋ ਜਿਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ। ਇਹ ਲਿਖਤ  ਵਿੱਚ ਅਸੀਂ ਤੁਹਾਨੂੰ ਬਹੁਤ ਸਾਰੇ ਇਤਿਹਾਸਕਾਰਾਂ ਦਾ ਨਾਮ ਲੈ ਕੇ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਇਹ ਇਤਿਹਾਸਕਾਰ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿਦੇਸ਼ੀ ਲੋਕ ਵੀ ਸੀ। ਸੋ ਇਹ ਲਿਖਤ ਸਿਰਫ ਇਨਫੋਰਮੇਸ਼ਨ ਦੇਣ ਲਈ ਬਣਾਈ ਗਈ ਹੈ। ਤੇ ਜੋ ਇਤਿਹਾਸਕਾਰਾਂ ਨੇ ਲਿਖਿਆ ਉਹ ਤੁਹਾਨੂੰ ਪਤਾ ਲੱਗ ਸਕੇ ਸੋ ਅਜੇਹੈ ਆਰਟੀਕਲ ਬਣਾਉਣ ਦਾ ਮਕਸਦ ਸਿਰਫ ਇਹੀ ਹੁੰਦਾ ਕਿ ਲੋਕਾਂ ਨੂੰ ਜ਼ਿਆਦਾ ਇਤਿਹਾਸ  ਬਾਰੇ ਪਤਾ ਲੱਗ ਸਕੇ ਤੇ ਭਾਰਤ ਵਿੱਚ ਤਰੱਕੀ ਉਦੋਂ ਤੋਂ ਹੀ ਸ਼ੁਰੂ ਹੋਈ ਜਦੋਂ ਤੋਂ  ਜਾਤਾਂ ਪਾਤਾਂ ਦੀ ਆਪਸੀ ਨਫਰਤ ਘਟਦੀ ਗਈ। ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਪੰਗਤ ਵਿੱਚ ਬਿਠਾ ਕੇ ਲੰਗਰ ਛਕਾਉਣ ਦੀ ਪ੍ਰਥਾ ਇਸ ਕਰਕੇ ਹੀ ਸ਼ੁਰੂ ਕੀਤੀ ਸੀ ਤਾਂ ਜੋ ਹਰ ਇੱਕ ਜਾਤੀ ਦੇ ਲੋਕ ਇਕੱਠੇ ਬੈਠ ਕੇ ਖਾ ਸਕਣ ਕੋਈ ਕਿਸੇ ਨਾਲ ਭੇਦਭਾਵ ਨਾ ਕਰੇ ਤੇ ਜਦੋਂ ਇੱਦਾਂ ਹੋ ਜਾਂਦਾ ਹੈ ਉਸ ਤੋਂ ਬਾਅਦ ਹੀ ਦੇਸ਼ ਤਰੱਕੀ ਦੇ ਰਾਹ ਤੇ ਪੈਂਦਾ ਭਾਰਤ ਵਿੱਚ ਅੰਗਰੇਜ਼ਾਂ ਦੇ ਆਉਣ ਨਾਲ ਸਾਰੇ ਧਰਮਾਂ ਵਿੱਚ ਖਲਬਲੀ ਮੱਚ ਗਈ ਸੀ ਜੀਵਨ ਦਾ ਸ਼ਹਿਰੀਕਰਨ ਹੋਣ ਨਾਲ ਨਵੇਂ ਨਵੇਂ ਧੰਦੇ ਉਪਜੇ ਜਿਨਾਂ ਵਿੱਚ ਸਭ ਧਰਮਾਂ ਜਾਤਾਂ ਗੋਤਾਂ ਦੇ ਲੋਕ ਆਏ ਕਲਕੱਤੇ ਵਿੱਚ ਸਾਂਝੇ ਨਲਕੇ ਲਾਉਣ ਸਮੇਂ ਬੜੀ ਮੁਸ਼ਕਲ ਆਈ ਸੀ। ਪਹਿਲਾਂ ਪਹਿਲਾਂ ਕੋਈ ਪਾਣੀ ਨਹੀਂ ਸੀ ਭਰਦਾ ਪਰ ਬਾਅਦ ਵਿੱਚ ਫਿਰ ਹੌਲੀ ਹੌਲੀ ਸਾਰੇ ਭਰਨ ਲੱਗ ਪਏ ਸੋ ਆਸ ਕਰਦੇ ਹਾਂ ਤੁਸੀਂ ਚੰਗੀ ਤਰ੍ਹਾਂ ਸਮਝ ਚੁੱਕੇ ਹੋਵੋਗੇ। ਸੋ ਇਹ ਸੀ ਜੱਟਾਂ ਦਾ ਇਤਿਹਾਸ ਸੋ ਇਸੇ ਤਰ੍ਹਾਂ ਅਸੀਂ ਹੋਰ ਵੀ ਕਈ ਪੁਰਾਣੇ ਭਾਰਤੀ ਲੋਕਾਂ ਦੇ ਇਤਿਹਾਸ ਲੈ ਕੇ ਆਵਾਂਗੇ। 

ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਥੰਨਵਾਦ ਜੀ 

Post a Comment